ਜੰਮੂ-ਕਸ਼ਮੀਰ ਪੁਲਿਸ ‘ਚ ਵੱਡਾ ਫੇਰਬਦਲ, 50 ਐੱਸਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ
ਜੰਮੂ ਅਤੇ ਕਸ਼ਮੀਰ ਪੁਲਿਸ ਪ੍ਰਸ਼ਾਸਨ ਵਿੱਚ ਇੱਕ ਵੱਡੇ ਫੇਰਬਦਲ ਦੇ ਹਿੱਸੇ ਵਜੋਂ 50 ਪੁਲਿਸ ਸੁਪਰਿੰਟੈਂਡੈਂਟ (SP) ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜੰਮੂ-ਕਸ਼ਮੀਰ ਪੁਲਿਸ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਤਬਾਦਲੇ ਦੇ...
‘ਲਵ ਯੂ ਜ਼ਿੰਦਗੀ’ ਦੀ ਸ਼ੁਰੂਆਤ ਕਰਨ ਵਾਲੀ ਆਈਪੀਐੱਸ ਚਾਰੂ ਸਿਨਹਾ ਹੁਣ ਹੈਦਰਾਬਾਦ ਵਿੱਚ ਤਾਇਨਾਤ
ਭਾਰਤੀ ਪੁਲਿਸ ਸੇਵਾ (ਆਈ.ਪੀ.ਐੱਸ.) ਅਧਿਕਾਰੀ ਚਾਰੂ ਸਿਨਹਾ, ਜੋ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐੱਫ.) ਦੇ ਸ਼੍ਰੀਨਗਰ ਸੈਕਟਰ ਵਿੱਚ ਇੰਸਪੈਕਟਰ ਜਨਰਲ (ਆਈ.ਜੀ.) ਦੇ ਅਹੁਦੇ 'ਤੇ ਤਾਇਨਾਤ ਸਨ, ਦਾ ਭਾਵੇਂ ਇੱਥੋਂ ਤਬਾਦਲਾ ਹੋ ਗਿਆ ਹੋਵੇ, ਪਰ 'ਲਵ...
ਕੈਪਟਨ ਸ਼ਿਵਾ ਚੌਹਾਨ ਸਿਆਚਿਨ ਵਿੱਚ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਸੈਨਾ ਅਧਿਕਾਰੀ ਬਣੇ
ਭਾਰਤੀ ਫੌਜ ਦੀ ਕੈਪਟਨ ਸ਼ਿਵਾ ਚੌਹਾਨ ਦੁਨੀਆ ਦੇ ਸਭ ਤੋਂ ਉੱਚੇ ਜੰਗੀ ਮੈਦਾਨ 'ਤੇ ਸੰਚਾਲਨ ਕਾਰਜਾਂ ਲਈ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣ ਗਈ ਹੈ। ਹਮੇਸ਼ਾ ਬਰਫ਼ ਨਾਲ ਢੱਕੇ ਰਹਿਣ ਵਾਲੇ ਸਿਆਚਿਨ ਦੇ...
IPS ਰਾਜਵਿੰਦਰ ਸਿੰਘ ਭੱਟੀ ਨੂੰ ਬਿਹਾਰ ਪੁਲਿਸ ਮੁਖੀ ਬਣਾਇਆ ਗਿਆ
ਭਾਰਤੀ ਪੁਲਿਸ ਸੇਵਾ ਦੇ ਅਧਿਕਾਰੀ ਰਾਜਵਿੰਦਰ ਸਿੰਘ ਭੱਟੀ ਨੂੰ ਬਿਹਾਰ ਦਾ ਪੁਲਿਸ ਮੁਖੀ ਬਣਾਇਆ ਗਿਆ ਹੈ। ਆਈਪੀਐੱਸ ਰਾਜਵਿੰਦਰ ਸਿੰਘ, ਜੋ ਕਿ ਇੱਕ ਦਬੰਗ ਅਧਿਕਾਰੀ ਵਜੋਂ ਜਾਣੇ ਜਾਂਦੇ ਹਨ, ਇਸ ਸਮੇਂ ਕੇਂਦਰੀ ਡੈਪੂਟੇਸ਼ਨ 'ਤੇ ਹਨ...
ਗਾਜ਼ੀਆਬਾਦ ਦੇ ਪਹਿਲੇ ਪੁਲਿਸ ਕਮਿਸ਼ਨਰ ਬਣੇ ਹੌਲਦਾਰ ਦੇ ਬੇਟੇ ਦੀ ਕਹਾਣੀ
ਇਹ ਸੱਚਮੁੱਚ ਇੱਕ ਸ਼ਾਨਦਾਰ ਇੱਤੇਫ਼ਾਕ ਹੈ, ਜਿਸ ਸਾਲ ਉੱਤਰ ਪ੍ਰਦੇਸ਼ ਪੁਲਿਸ ਦੇ ਹੈੱਡ ਕਾਂਸਟੇਬਲ ਕੁਬੇਰਨਾਥ ਮਿਸ਼ਰਾ ਨੇ ਸੇਵਾਮੁਕਤੀ ਤੋਂ ਬਾਅਦ ਆਪਣੀ ਖਾਕੀ ਵਰਦੀ ਟੰਗ ਦਿੱਤੀ, ਉਸੇ ਸਾਲ ਉਨ੍ਹਾਂ ਦੇ ਜਵਾਨ ਪੁੱਤਰ ਨੇ ਪੁਲਿਸ ਦੀ...
ਨੋਇਡਾ ਦੀ ਨਵੀਂ ਪੁਲਿਸ ਬੌਸ ਲਕਸ਼ਮੀ ਸਿੰਘ, ਯੂਪੀ ਵਿੱਚ ਕਮਿਸ਼ਨਰ ਬਣਨ ਵਾਲੀ ਪਹਿਲੀ ਮਹਿਲਾ...
ਭਾਰਤੀ ਪੁਲਿਸ ਸੇਵਾ ਅਧਿਕਾਰੀ ਲਕਸ਼ਮੀ ਸਿੰਘ ਉੱਤਰ ਪ੍ਰਦੇਸ਼ ਦੀ ਪਹਿਲੀ ਮਹਿਲਾ ਪੁਲਿਸ ਅਧਿਕਾਰੀ ਹੈ ਜਿਨ੍ਹਾਂ ਨੂੰ ਪੁਲਿਸ ਕਮਿਸ਼ਨਰ ਵਜੋਂ ਤਾਇਨਾਤ ਕੀਤਾ ਗਿਆ ਹੈ। ਯੂਪੀ ਕੈਡਰ ਦੇ ਆਈਪੀਐੱਸ ਲਕਸ਼ਮੀ ਸਿੰਘ ਹੁਣ ਤੱਕ ਲਖਨਊ ਰੇਂਜ ਦੇ...
ਮਿਲੋ ਪਾਕਿਸਤਾਨ ਦੇ ਨਵੇਂ ਫੌਜ ਮੁਖੀ ਨੂੰ, ਜਿਸਦੀ ਨਿਯੁਕਤੀ ‘ਤੇ ਵੀ ਨਰਾਜ਼ਗੀ ਵੀ ਹੈ
ਲੈਫਟੀਨੈਂਟ ਜਨਰਲ ਅਸੀਮ ਮੁਨੀਰ ਨੂੰ ਪਾਕਿਸਤਾਨ ਦਾ ਸੈਨਾ ਮੁਖੀ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇੱਕ ਹੋਰ ਲੈਫਟੀਨੈਂਟ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਨੂੰ ਫ਼ੌਜ ਦੀ ਜੁਆਇੰਟ ਚੀਫ਼ ਆਫ਼ ਸਟਾਫ਼ ਕਮੇਟੀ ਦਾ ਚੇਅਰਮੈਨ...
ਸੁਜੋਏ ਲਾਲ ਥੌਸੇਨ ਸੀਆਰਪੀਐੱਫ ਅਤੇ ਅਨੀਸ਼ ਦਿਆਲ ਆਈਟੀਬੀਪੀ ਦੇ ਮੁਖੀ ਨਿਯੁਕਤ
ਭਾਰਤੀ ਪੁਲਿਸ ਸੇਵਾ ਦੇ 1988 ਬੈਚ ਦੇ ਅਧਿਕਾਰੀ ਸੁਜੋਏ ਲਾਲ ਥੌਸੇਨ ਨੂੰ ਕੇਂਦਰੀ ਰਿਜ਼ਰਵ ਪੁਲਿਸ ਬਲ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਆਈਪੀਐੱਸ ਐੱਸਐੱਲ ਥੌਸੇਨ, ਜੋ ਸਸ਼ਤਰ ਸੀਮਾ ਬਲ (ਐੱਸਐੱਸਬੀ) ਦੀ ਕਮਾਂਡ ਕਰ...
ਦਿੱਲੀ ਪੁਲਿਸ ‘ਚ ਕਈ ਵੱਡੇ ਅਫਸਰਾਂ ਦੇ ਤਬਾਦਲੇ, ਜਾਣੋ..! ਕੌਣ ਕਿੱਥੇ ਗਿਆ?
ਸੰਜੇ ਅਰੋੜਾ ਦੇ ਕਮਿਸ਼ਨਰ ਬਣਨ ਤੋਂ ਬਾਅਦ ਦਿੱਲੀ ਪੁਲਿਸ ਵਿੱਚ ਪਹਿਲੀ ਵਾਰ ਜ਼ਿਲ੍ਹਾ ਜਾਂ ਯੂਨਿਟ ਇੰਚਾਰਜ ਪੱਧਰ 'ਤੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਤਾਜ਼ਾ ਹੁਕਮਾਂ ਅਨੁਸਾਰ ਦਿੱਲੀ ਪੁਲਿਸ ਦੇ 19 ਅਧਿਕਾਰੀਆਂ ਦੇ ਤਬਾਦਲੇ...
ਡਾ. ਸਮੀਰ ਵੀ. ਕਾਮਤ ਡੀਆਰਡੀਓ ਦੇ ਚੇਅਰਮੈਨ ਨਿਯੁਕਤ
ਡਾਕਟਰ ਸਮੀਰ ਵੀ ਕਾਮਤ ਨੂੰ ਜੀ. ਸਤੀਸ਼ ਰੈੱਡੀ ਦੀ ਥਾਂ ਰੱਖਿਆ ਖੋਜ ਵਿਕਾਸ ਸੰਗਠਨ (DRDO) ਦਾ ਚੇਅਰਮੈਨ ਬਣਾਇਆ ਗਿਆ ਹੈ। ਹੁਣ ਤੱਕ ਡਾ. ਕਾਮਤ ਡਾਇਰੈਕਟਰ ਜਨਰਲ ਆਫ਼ ਨੇਵਲ ਸਿਸਟਮਜ਼ ਐਂਡ ਮਟੀਰੀਅਲਜ਼ (ਐੱਨਐੱਸਐਂਡ ਐੱਮ) ਨੂੰ...