ਇਹ ਪਾਕਿਸਤਾਨੀ ਟੈਂਕ ਹੈ ਭਾਰਤ ਦੀ ਪਾਕਿਸਤਾਨ ਉੱਤੇ ਜਿੱਤ ਦਾ ਗਵਾਹ
ਪੰਜਾਬ ਤੇ ਹਰਿਆਣਾ ਸੂਬਿਆਂ ਦੀ ਸਾਂਝੀ ਰਾਜਧਾਨੀ, ਅਤੇ ਕੇਂਦਰ ਵੱਲੋਂ ਪ੍ਰਸ਼ਾਸਿਤ ਖੇਤਰ ਚੰਡੀਗੜ੍ਹ ਵਿੱਚ ਸੜਕ ਕਿਨਾਰੇ ਕਾਰ ਪਾਰਕਿੰਗ ਵਿੱਚ ਇੱਕ ਅਜਿਹੀ ਖ਼ਤਰਨਾਕ ਗੱਡੀ ਪਾਰਕ ਕੀਤੀ ਗਈ ਹੈ ਜਿਸ 'ਤੇ ਨਜ਼ਰ ਪੈਂਦੇ ਹੀ ਕੋਈ ਵੀ...