ਯੂਪੀ ਵਿੱਚ ਲਾਗੂ ਹੋਇਆ ਪੁਲਿਸ ਕਮਿਸ਼ਨਰ ਸਿਸਟਮ: ਅਲੋਕ ਸਿੰਘ ਨੋਇਡਾ, ਸੁਜੀਤ ਪਾਂਡੇ ਲਖਨਊ ਦਾ...

ਭਾਰਤ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ ਵਿੱਚ ਪਹਿਲੀ ਵਾਰ ਪੁਲਿਸ ਕਮਿਸ਼ਨਰ ਸਿਸਟਮ ਲਾਗੂ ਕੀਤਾ ਗਿਆ ਹੈ। ਮੌਜੂਦਾ ਸਮੇਂ ਵਿੱਚ, ਇਹ ਦੋ ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਗਿਆ ਹੈ। ਇੱਕ ਰਾਜ ਦੀ ਰਾਜਧਾਨੀ ਲਖਨਊ...

ਭਾਰਤ ਵਿੱਚ ਸਾਈਬਰ ਅਪਰਾਧ ਨਾਲ ਲੜਨ ਲਈ ਨਵੀਂ ਤਿਆਰੀ

ਭਾਰਤ ਦੀ ਪੁਲਿਸ ਨੂੰ ਸਾਈਬਰ ਅਪਰਾਧ ਅਤੇ ਸਾਈਬਰ ਅਪਰਾਧੀਆਂ ਨਾਲ ਨਜਿੱਠਣ ਵਿੱਚ ਮਦਦ ਕਰਨ ਵਾਲੇ ਦੋ ਮਹੱਤਵਪੂਰਨ ਉਪਕਰਣ ਮਿਲੇ ਹਨ। ਇਨ੍ਹਾਂ ਵਿੱਚੋਂ ਇੱਕ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (ਆਈ4ਸੀ) ਹੈ, ਜਿਸ ਦੀ ਅਨੁਮਨਿਤ ਕੀਮਤ...

ਏਸ਼ੀਅਨ ਮਾਸਟਰਜ਼ ਅਥਲੈਟਿਕਸ ਵਿੱਚ ਪੁਲਿਸ ਅਧਿਕਾਰੀ ਨੀਰਜ ਸ਼ਰਮਾ ‘ਤੇ ਰਹਿਣਗੀਆਂ ਸਾਰਿਆਂ ਦੀਆਂ ਨਜ਼ਰਾਂ

ਸੋਚੋ ਕਿ ਦਸੰਬਰ ਦੇ ਪਹਿਲੇ ਹਫਤੇ ਇਹ ਦੇਖਣਾ ਕਿੰਨਾ ਦਿਲਚਸਪ ਹੋਵੇਗਾ ਕਿ ਨੀਰਜ ਸ਼ਰਮਾ ਅਤੇ ਜਟਾਸ਼ੰਕਰ ਮਿਸ਼ਰ ਵਰਗੇ ਪੁਲਿਸ ਅਧਿਕਾਰੀ ਅਤੇ ਰਾਜੇਸ਼ ਕੁਮਾਰ ਸਿੰਘ ਵਰਗੇ ਡਿਫੈਂਸ ਮੁਲਾਜ਼ਮ, 40 ਤੋਂ 60 ਸਾਲ ਦੀ ਉਮਰ ਦੇ...

ਗਾਜ਼ੀਆਬਾਦ ਵਿੱਚ ਉੱਤਰ ਪ੍ਰਦੇਸ਼ ਪੁਲਿਸ ਦੀ ਤੇਜਸ ਮੋਟਰ ਸਾਈਕਲ ਟੀਮ

ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ, ਪੁਲਿਸ ਨੇ ਕੁਝ ਖਾਸ ਤਰ੍ਹਾਂ ਦੇ ਜੁਰਮਾਂ ਨੂੰ ਰੋਕਣ ਅਤੇ ਅਪਰਾਧੀਆਂ ਨੂੰ ਰੰਗੇ ਹੱਥੀਂ ਫੜਨ ਦੇ ਮਕਸਦ ਨਾਲ ਪੁਲਿਸ ਨੇ ਤੇਜ਼ ਰਫਤਾਰ ਮੋਟਰਸਾਈਕਲਾਂ ਦੀ ਟੀਮ ‘ਤੇਜਸ’ ਦਾ ਗਠਨ ਕੀਤਾ...

ਵੱਡੇ ਅਫਸਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਥਾਣਿਆਂ ਦਾ ਮਾਹੌਲ ਠੀਕ ਕਰਨ

ਭਾਰਤ ਦੇ ਉਪ ਰਾਸ਼ਟਰਪਤੀ ਐਮ. ਵੈਂਕੱਈਆ ਨਾਇਡੂ ਨੇ ਪੁਲਿਸ ਪ੍ਰਣਾਲੀ ਨੂੰ ਲੋਕਾਂ 'ਤੇ ਕੇਂਦਰਿਤ ਕਰਨ ਅਤੇ ਥਾਣਿਆਂ ਨੂੰ ਦੋਸਤਾਨਾ ਅਤੇ ਲੋਕਾਂ ਤੱਕ ਪਹੁੰਚਯੋਗ ਬਣਾਉਣ ਦੀ ਜ਼ਰੂਰਤ ਦਿੱਤੀ। ਉਪ ਰਾਸ਼ਟਰਪਤੀ ਨੇ ਕਿਹਾ ਕਿ ਲੋਕਾਂ ਨਾਲ...

ਆਖਰੀ ਸਲਾਮ ਘੁੰਮਣ ਸਾਹਿਬ : ਜੀਵਨ ਭਰ ਦੀ ਆਪਣੀ ਪੈਨਸ਼ਨ ਸਾਥੀਆਂ ਨੂੰ ਦੇ ਦਿੱਤੀ

ਚੁੱਪ-ਚਪੀਤੇ ਆਪਣਾ ਫਰਜ਼ ਨਿਭਾਉਂਦਿਆਂ ਕੰਮ ਕਰਦਿਆਂ ਹੋ ਜਾਣ ਵਾਲੇ ਕੁਝ ਸਰਕਾਰੀ ਅਧਿਕਾਰੀ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਕੰਮ ਜਾਂ ਕਿਸੀ ਵਿਸ਼ੇਸ਼ਤਾ ਨੂੰ ਲੋਕ ਲੰਮੇਂ ਸਮੇਂ ਤੱਕ ਯਾਦ ਰੱਖਦੇ ਹਨ। ਕੁੱਝ ਅਜਿਹੇ ਵੀ ਹੁੰਦੇ ਹਨ,...

ਅਮਰੀਕਾ ਵਿੱਚ ਪਹਿਲੇ ਅੰਮ੍ਰਿਤਧਾਰੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਧਾਲੀਵਾਲ ਦਾ ਕਤਲ

ਦੁਨੀਆ ਵਿੱਚ ਸਿੱਖ ਭਾਈਚਾਰੇ ਲਈ ਮਿਸਾਲ ਬਣੇ ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦਾ ਹੈਰਿਸ ਕਾਉਂਟੀ ਵਿੱਚ ਦਿਨ-ਦਹਾੜੇ ਸੜਕ ‘ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਵਾਰਦਾਤ ਵੇਲੇ ਸੰਦੀਪ ਵਰਦੀ ਵਿੱਚ ਸਨ...

ਦਿੱਲੀ ਪੁਲਿਸ ਦੇ ਡੌਗ ਦਸਤੇ ਵਿੱਚ ਜੁੜੇ ਪੰਜ ਖੂਬਸੂਰਤ ਗੋਲਡਨ ਰਿਟ੍ਰੀਵਰ ਖੋਜੀ

”ਬਰਡ ਡੌਗ” ਦੇ ਤੌਰ ‘ਤੇ ਆਪਣੀ ਪਛਾਣ ਬਣਾ ਚੁੱਕੀ ਸੁਨਹਿਰੀ ਵਾਲਾਂ ਵਾਲੀ ਖੂਬਸੂਰਤ ਗੋਲਡਨ ਰਿਟ੍ਰੀਵਰ (Golden Retriever) ਨਸਲ ਦੇ ਪੰਜ ਖੋਜੀ ਕੁੱਤੇ ਵਰ੍ਹਿਆਂ ਬਾਅਦ ਦਿੱਲੀ ਪੁਲਿਸ ਦੇ ਡੌਗ ਦਸਤੇ ਦੇ ਪਰਿਵਾਰ ਦਾ ਹਿੱਸਾ ਬਣਨ...

ਚੰਡੀਗੜ੍ਹ ਪੁਲਿਸ ਦੀਆਂ 3 ਸੇਵਾਵਾਂ : ਡਾਇਲ 112, ਈ-ਬੀਟ ਬੁੱਕ ਅਤੇ ਈ-ਸਾਥੀ

ਭਾਰਤ ਦੇ ਦੋ ਸੂਬਿਆਂ ਪੰਜਾਬ ਅਤੇ ਹਰਿਆਣਾ ਦੀ ਸਾਝੀ ਰਾਜਧਾਨੀ ਦੇ ਨਾਲ ਨਾਲ ਸੰਘ ਸ਼ਾਸਿਤ ਖੇਤਰ (UnionTerritory) ਦਾ ਰੁਤਬਾ ਰੱਖਣ ਵਾਲੇ ਆਧੁਨਿਕ ਸ਼ਹਿਰ ਚੰਡੀਗੜ੍ਹ ਵਿੱਚ ਹੁਣ ਪੁਲਿਸ ਨੇ ਤਿੰਨ ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਨੇ।...

ਪੰਜਾਬ ਪੁਲਿਸ ਦੀ ਚਾਰ ਰੇਂਜ ਦੇ ਆਈਜੀ , ਲੁਧਿਆਨਾ ਅਤੇ ਅਮ੍ਰਿਤਸਰ ਦੇ ਕਮਿਸ਼ਨਰ ਬਦਲੇ

ਵੱਡੀ ਗਿਣਤੀ ਵਿੱਚ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ। ਇਨ੍ਹਾਂ ਅਧਿਕਾਰੀਆਂ ਵਿੱਚ 31 ਆਈ.ਪੀ.ਐੱਸ. ਅਤੇ 82 ਪੀ.ਪੀ.ਐੱਸ. ਅਧਿਕਾਰੀ ਨੇ। ਚਾਰ ਨਵੇਂ ਇੰਸਪੈਕਟਰ ਜਨਰਲ (ਆਈ.ਜੀ.) ਵੀ ਪਟਿਆਲਾ, ਰੋਪੜ, ਬਠਿੰਡਾ ਅਤੇ ਫਿਰੋਜ਼ਪੁਰ...

RECENT POSTS