ਪਿਥੌਰਾਗੜ੍ਹ ਦੇ ਜੰਗਲ ਅਤੇ ਪਹਾੜਾਂ ਵਿੱਚ ਫੌਜਿਆਂ ਨੇ ਸ਼ੁਰੂ ਕੀਤਾ Kazind 2019
ਭਾਰਤ ਅਤੇ ਕਜਾਕਿਸਤਾਨ ਦੀਆਂ ਫੌਜਾਂ ਵਿਚਾਲੇ ਚੌਥੀ ਸਲਾਨਾ ਫੌਜੀ ਸਾਂਝੀਆਂ ਮਸ਼ਕਾਂ ਕਾਜਿੰਦ-2019 (Kazind 2019) ਉੱਤਰਾਖੰਡ ਵਿੱਚ ਅੱਜ ਪਿਥੌਰਾਗੜ੍ਹ ਵਿੱਚ ਸ਼ੁਰੂ ਹੋਈਆਂ। ਇਨ੍ਹਾਂ ਮਸ਼ਕਾਂ ਦਾ ਮਕਸਦ ਜੰਗਲ ਅਤੇ ਪਹਾੜੀ ਇਲਾਕਿਆਂ ਵਿੱਚ ਵੱਖਵਾਦ ਰੋਕੂ ਅਤੇ ਅੱਤਵਾਦ...
ਫੌਜੀ ਨਰਸਿੰਗ ਸੇਵਾ ਦਾ ਸਥਾਪਨਾ ਦਿਹਾੜਾ ਮਨਾਇਆ ਗਿਆ
ਭਾਰਤੀ ਫੌਜ ਦੀ ਇੱਕੋਇੱਕ ਮਹਿਲਾ ਕੋਰ ਫੌਜੀ ਨਰਸਿੰਗ ਸੇਵਾ ਦਾ ਸੋਮਵਾਰ ਨੂੰ ਸਥਾਪਨਾ ਦਿਹਾੜਾ ਮਨਾਇਆ ਗਿਆ। ਕੋਰ ਦੀ 94ਵੀਂ ਵਰ੍ਹੇਗੰਢ ‘ਤੇ ਐਡਿਸ਼ਨਲ ਡਾਇਰੈਕਟਰ ਜਨਰਲ ਜੌਇਸ ਗਲੈਡਿਸ ਰੌਸ਼ ਅਤੇ ਆਰਮੀ ਹਾਸਪਿਟਲ (ਰੈਫੈਰਲ ਐਂਡ ਰਿਸਰਚ) ਦੀ...
ਏਅਰ ਮਾਰਸ਼ਲ ਹਰਜੀਤ ਸਿੰਘ ਅਰੋੜਾ ਨੇ ਭਾਰਤੀ ਹਵਾਈ ਫੌਜ ਦੇ ਉਪ-ਮੁਖੀ ਦਾ ਅਹੁਦਾ ਸੰਭਾਲਿਆ
ਏਅਰ ਮਾਰਸ਼ਲ ਹਰਜੀਤ ਸਿੰਘ ਅਰੋੜਾ ਨੇ ਮੰਗਲਵਾਰ ਸਵੇਰੇ ਕੌਮੀ ਰਾਜਧਾਨੀ ਦਿੱਲੀ ਵਿੱਚ ਭਾਰਤੀ ਹਵਾਈ ਫੌਜ ਦੇ ਉਪ-ਮੁਖੀ ਦਾ ਕਾਰਜਭਾਰ ਸੰਭਾਲਿਆ। ਇਸ ਅਹੁਦੇ ਨੂੰ ਸੰਭਾਲਣ ਦੇ ਬਾਅਦ ਉਹ ਦੱਖਣੀ-ਪੱਛਮੀ ਹਵਾਈ ਕਮਾਨ ਦੇ ਏਅਰ ਆਫਿਸਰ ਕਮਾਂਡਿੰਗ...
ਰੱਖਿਆ ਨੁਮਾਇਸ਼ DefExpo2020 ਦੀ ਟਿਕਟ 2500 ਰੁਪਏ ਦੀ
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਅਗਲੇ ਸਾਲ ਫਰਵਰੀ ਵਿੱਚ ਲਾਈ ਜਾਣ ਵਾਲੀ ਚਾਰ ਰੋਜਾ ਰੱਖਿਆ ਨੁਮਾਇਸ਼ ਡੈੱਫਐੱਕਸਪੋ 2020 (DefExpo2020) ਵਿੱਚ ਲੋਕਾਂ ਲਈ ਸਿਰਫ਼ ਇੱਕ ਦਿਨ ਹੀ ਮੁਫਤ ਦਾਖਿਲਾ ਹੋਏਗਾ ਅਤੇ ਉਹ ਵੀ ਆਖਰੀ...
ਭਾਰਤੀ ਕਲ-ਪੁਰਜਿਆਂ ਨਾਲ ਬਣੀ ਬ੍ਰਹਮੋਸ ਸੁਪਰਸੋਨਿਕ ਕ੍ਰੂਜ਼ ਮਿਸਾਇਲ ਦਾ ਟੈਸਟ ਕਾਮਯਾਬ
ਭਾਰਤ ਅਤੇ ਰੂਸ ਦੇ ਸਾਂਝੇ ਪ੍ਰੋਜੈਕਟ ਤਹਿਤ ਬਣਾਈ ਗਈ ਬ੍ਰਹਮੋਸ ਸੁਪਰਸੋਨਿਕ ਕ੍ਰੂਜ਼ ਮਿਸਾਇਲ ਦੇ ਉਸ ਐਡੀਸ਼ਨ ਦਾ ਵੀ ਕਾਮਯਾਬ ਲਾਂਚ ਕੀਤਾ ਗਿਆ, ਜਿਸ ਵਿੱਚ ਭਾਰਤੀ ਕਲ-ਪੁਰਜੇ ਲਗਾਏ ਗਏ ਹਨ। ਇਸ ਮਿਜਾਇਲ ਦਾ ਓਡੀਸ਼ਾ ਦੇ...
ਰਾਜਨਾਥ ਸਿੰਘ ਨੇ ਮਸ਼ੀਨਗਨ ਚਲਾਈ, 24 ਘੰਟੇ ਸਮੁੰਦਰ ਵਿੱਚ ਆਈਐੱਨਐੱਸ ਵਿਕ੍ਰਮਾਦਿਤਯ ‘ਤੇ ਰਹੇ
ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤੀ ਹਵਾਈ ਫੌਜ ਦੇ ਜਹਾਜ਼ ਲੈ ਜਾਣ ਵਾਲੇ ਤਾਕਤਵਰ ਅਤੇ ਵਿਸ਼ਾਲ ਜੰਗੀ ਬੇੜੇ ਆਈਐੱਨਐੱਸ ਵਿਕ੍ਰਮਾਦਿਤਯ ‘ਤੇ ਇੱਕ ਰਾਤ ਵਤੀਤ ਕੀਤੀ ਅਤੇ ਇਸ ਦੌਰਾਨ ਉੱਥੋਂ ਦੀਆਂ ਸਾਰੀਆਂ ਸਰਗਰਮੀਆਂ...
ਪਰਿੰਦਿਆਂ ਦੀ ਚੁਣੌਤੀ ਨਾਲ ਨਜਿਠਣ ਲਈ ਹਵਾਈ ਫੌਜ ਨੇ ਲੋਕਾਂ ਤੋਂ ਮਦਦ ਮੰਗੀ
ਭਾਰਤੀ ਹਵਾਈ ਫੌਜ ਜਿੱਥੇ ਇੱਕ ਪਾਸੇ ਆਪਣੀ 87ਵੀਂ ਵਰ੍ਹੇਗੰਢ ਮਨਾਉਣ ਦੀ ਤਿਆਰੀ ਕਰ ਰਹੀ ਹੈ, ਉੱਥੇ ਹੀ ਇਸ ਦਿਨ ਦੇ ਜਸ਼ਨਾਂ ਦੌਰਾਨ ਭਰੀ ਜਾਣ ਵਾਲੀ ਘੱਟ ਉਚਾਈ ਵਾਲੀਆਂ ਤਰਤਬ ਭਰਪੂਰ ਅਤੇ ਰੋਮਾਂਚਕਾਰੀ ਪਰਵਾਜਾਂ ਲਈ...
ਰਡਾਰ ਨੂੰ ਵੀ ਝਕਾਨੀ ਦੇਣ ਵਾਲਾ ਭਾਰਤੀ ਸਮੁੰਦਰੀ ਫੌਜ ਦਾ ਪਹਿਲਾ ਬੇੜਾ ਨੀਲਗਿਰੀ ਲੌਂਚ
ਭਾਰਤੀ ਸਮੁੰਦਰੀ ਫੌਜ ਦੇ ਜੰਗੀ ਬੇੜੇ ਆਈਐੱਨਐੱਸ ਨੀਲਗਿਰੀ ਨੂੰ ਮੁੰਬਈ ਦੇ ਮਝਗਾਂਵ ਡੌਕਯਾਰਡ ਸ਼ਿਪਬਿਲਡਰਸ ਲਿਮਿਟੇਡ ਵਿੱਚ ਲੌਂਚ ਕੀਤਾ ਗਿਆ। ਇਹ ਸਮੁੰਦਰੀ ਫੌਜ ਦੇ ਸੱਤ ਨਵੇਂ ਸਟੀਲਥ ਫ੍ਰਿਗੇਟਸ (ਰਾਡਾਰ ਨੂੰ ਝਕਾਨੀ ਦੇਣ ਵਾਲਾ ਜੰਗੀ ਬੇੜਾ)...
ਰਾਸ਼ਟਰਪਤੀ ਨੇ ਜ਼ਮੀਨੀ ਫੌਜ ਦੀ ਏਅਰ ਡਿਫੈਂਸ ਕੋਰ ਨੂੰ ਪ੍ਰੈਜਿਡੈਂਟਸ ਕਲਰਸ ਨਾਲ ਸਨਮਾਨਿਤ ਕੀਤਾ
ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇੱਕ ਸੁਤੰਤਰ ਇਕਾਈ ਦੇ ਤੌਰ ‘ਤੇ ਆਰਮੀ ਏਅਰ ਡਿਫੈਂਸ ਕੋਰ (Corps of Army Air Defence) ਦੇ 25 ਵਰ੍ਹੇ ਪੂਰੇ ਹੋਣ ‘ਤੇ ਇਸਦੇ ਜਵਾਨਾਂ ਨੂੰ ਪ੍ਰੈਜਿਡੈਂਟਸ ਕਲਰਸ ਨਾਲ ਸਨਮਾਨਿਤ...
ਅਫਰੀਕਾ, ਯੂਰਪ ਅਤੇ ਰੂਸ ਵਿੱਚ ਤਾਇਨਾਤੀ ਤੋਂ ਪਹਿਲਾਂ INS Tarkash ਮੋਜਾਂਬਿਕ ਪਹੁੰਚਿਆ
ਭਾਰਤੀ ਸਮੁੰਦਰੀ ਫੌਜ ਵੱਲੋਂ ਅਫਰੀਕਾ, ਯੂਰਪ ਅਤੇ ਰੂਸ ਵਿੱਚ ਕੀਤੀ ਜਾਣ ਵਾਲੀ ਤਾਇਨਾਤੀ ਦੇ ਤਹਿਤ ਭਾਰਤੀ ਸਮੁੰਦਰੀ ਫੌਜ ਦਾ ਜਹਾਜ਼ ਤਰਕਸ਼ (INS Tarkash) ਬੁੱਧਵਾਰ ਨੂੰ ਤਿੰਨ ਦਿਨਾਂ ਦੀ ਫੇਰੀ ‘ਤੇ ਮੋਜਾਂਬਿਕ ਦੀ ਰਾਜਧਾਨੀ ਮਾਪੁਟੋ...