NCC ਵਿੱਚ ਲੜਕੀਆਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ: ਸ਼੍ਰੀਪਦ ਨਾਇਕ
ਨੈਸ਼ਨਲ ਕੈਡੇਟ ਕੋਰ (ਐੱਨਸੀਸੀ NCC) ਦੇ ਕੈਡੇਟਾਂ ਦੀ ਗਿਣਤੀ ਚਾਰ ਸਾਲਾਂ ਵਿੱਚ ਇੱਕ ਲੱਖ ਵੱਧ ਕੇ 15 ਲੱਖ ਹੋਣ ਦੀ ਉਮੀਦ ਹੈ। ਇਸ ਸਮੇਂ ਇਹ ਗਿਣਤੀ 14 ਲੱਖ ਹੈ। ਭਾਰਤ ਦੇ ਰੱਖਿਆ ਰਾਜ ਮੰਤਰੀ...
ਹੁਣ ਲੜਕੀਆਂ ਸੈਨਿਕ ਸਕੂਲ ਵਿੱਚ ਵੀ ਪੜ੍ਹਨਗੀਆਂ, ਰੱਖਿਆ ਮੰਤਰੀ ਨੇ ਮਨਜ਼ੂਰੀ ਦਿੱਤੀ
ਰੱਖਿਆ ਮੰਤਰਾਲੇ ਨੇ ਸੈਨਿਕ ਸਕੂਲ ਆਫ਼ ਇੰਡੀਆ ਵਿੱਚ ਕੁੜੀਆਂ ਦੇ ਦਾਖਲੇ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਲੰਬੇ ਸਮੇਂ ਤੋਂ ਸੈਨਿਕ ਸਕੂਲ ਵਿੱਚ ਲੜਕੀਆਂ ਨੂੰ ਪੜ੍ਹਾਉਣ ਦੀ ਮੰਗ ਕੀਤੀ ਜਾ ਰਹੀ ਸੀ। ਦੋ ਸਾਲ...
ਭਾਰਤੀ ਫੌਜ ਦੇ ਪਰਿਵਾਰ ਦੀ ਕਿਰਣ ਉਨਿਆਲ ਵੱਲੋਂ ਕੀਤੇ ਗਏ ਵਾਰ ਨੇ ਮਰਦ ਰਿਕਾਰਡ...
ਕਿਰਣ ਉਨਿਆਲ…! ਇਹ ਨਾਮ, ਜੋ ਕਿ ਮਹਿਲਾ ਸ਼ਕਤੀ ਦੇ ਪ੍ਰਸੰਗ ਵਿੱਚ ਲਿਆ ਜਾਂਦਾ ਹੈ, ਨੂੰ ਹੁਣ ਇੱਕ ਨਾਮ ਵਜੋਂ ਪਛਾਣਿਆ ਜਾਵੇਗਾ ਜੋ ਮਰਦ ਸ਼ਕਤੀ ਨੂੰ ਪਛਾੜਦਾ ਹੈ। ਕਿਰਣ, ਜੋ ਇੱਕ ਫੌਜੀ ਦੀ ਬੇਟੀ ਦੇ...
ਭਾਰਤੀ ਸਮੁੰਦਰੀ ਫੌਜ ਦਾ ਪਹਿਲਾ ਬੇੜਾ ਦਾਰੇਸਲਾਮ ਅਤੇ ਜੰਜੀਬਾਰ ਦੀ ਫੇਰੀ ‘ਤੇ
ਦੱਖਣੀ ਨੌਸੇਨਾ ਕਮਾਨ ਦਾ ਫਲੈਗ ਆਫਿਸਰ ਕਮਾਂਡਿੰਗ ਇਨ ਚੀਫ਼ ਦੇ ਅਧੀਨ ਹੈ ਭਾਰਤੀ ਸਮੁੰਦਰੀ ਫੌਜ ਦਾ ਪਹਿਲਾ ਸਿਖਲਾਈ ਬੇੜਾ ਕੋੱਚੀ ਵਿੱਚ ਹੈ। ਇਹ ਭਾਰਤੀ ਸਮੁੰਦਰੀ ਫੌਜ ਅਤੇ ਭਾਰਤੀ ਸਾਹਿਲ ਰੱਖਿਅਕ (ਇੰਡੀਅਨ ਕੋਸਟ ਗਾਰਡ) ਸਮੇਤ...
ਲੈਫਟੀਨੈਂਟ ਜਨਰਲ ਸੰਘਾ ਨਵੇਂ ਡੀਜੀਐੱਮਓ, ਹਰਸ਼ਾ ਗੁਪਤਾ ਨੇ 16 ਕੋਰ ਦਾ ਅਹੁਦਾ ਸੰਭਾਲਿਆ
ਜੰਮੂ ਸਥਿਤ ਭਾਰਤੀ ਸੈਨਾ ਦੇ ਬੁਲਾਰੇ ਮੁਤਾਬਿਕ, ਲੈਫਟੀਨੈਂਟ ਜਨਰਲ ਪਰਮਜੀਤ ਸਿੰਘ ਸੰਘਾ ਨੇ ਵ੍ਹਾਈਟ ਨਾਈਟ ਕੋਰ ਦੇ ਸਾਰੇ ਅਧਿਕਾਰੀਆਂ ਅਤੇ ਫੌਜੀਆਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ। ਆਪਣੇ ਸੰਦੇਸ਼ ਵਿੱਚ, ਲੈਫਟੀਨੈਂਟ ਜਨਰਲ...
ਜਾਪਾਨੀ ਅਤੇ ਭਾਰਤੀ ਫੌਜਾਂ ਵਿਚਾਲੇ ‘ਧਰਮ ਗਾਰਡੀਅਨ 2019’
ਭਾਰਤ ਅਤੇ ਜਾਪਾਨ ਦੇ ਸੈਨਿਕ ਸਹਿਯੋਗ ਨੂੰ ਉਤਸ਼ਾਹਤ ਕਰਨ ਲਈ ਪਿਛਲੇ ਸਾਲ ਤੋਂ ਸ਼ੁਰੂ ਕੀਤੀ ਗਈ ਸਾਂਝੀਆਂ ਫੌਜੀ ਮਸ਼ਕਾਂ 'ਧਰਮ ਗਾਰਡੀਅਨ -2017' 19 ਅਕਤੂਬਰ ਤੋਂ ਮਿਜ਼ੋਰਮ ਦੇ ਵਿਏਂਟੇ ਦੇ ਕਾਊਂਟਰ ਇੰਸਰਜੈਂਸੀ ਵਾਰਫੇਅਰ ਸਕੂਲ ਵਿਖੇ...
ਫੌਜ ਨੂੰ ਅਮੇਠੀ ਫੈਕਟਰੀ ਤੋਂ ਏ ਕੇ-203 ਅਸਾਲਟ ਰਾਈਫਲਾਂ ਛੇਤੀ ਮਿਲਣ ਦੀ ਆਸ
ਉੱਤਰ ਪ੍ਰਦੇਸ਼ ਦੇ ਅਮੇਠੀ ਖੇਤਰ ਵਿੱਚ ਸਥਿਤ ਹਥਿਆਰਾਂ ਦੀ ਫੈਕਟਰੀ ਵਿੱਚ, ਭਾਰਤੀ ਫੌਜ ਨੂੰ ਸਪਲਾਈ ਕੀਤੀ ਜਾਂਦੀ ਏਕੇ -203 (AK-203) ਅਸਾਲਟ ਰਾਈਫਲਾਂ ਦਾ ਨਿਰਮਾਣ ਜਲਦੀ ਸ਼ੁਰੂ ਹੋਣ ਦੀ ਉਮੀਦ ਹੈ। ਰੂਸ ਦੀ ਮਦਦ ਅਤੇ...
ਰਾਸ਼ਟਰਪਤੀ ਕੋਵਿੰਦ ਨੇ ਆਰਮੀ ਏਵੀਏਸ਼ਨ ਕੋਰ ਨੂੰ ‘ਪ੍ਰੈਜਿਡੇਂਟਸ ਕਲਰ’ ਪ੍ਰਦਾਨ ਕੀਤਾ
ਭਾਰਤ ਦੀਆਂ ਤਿੰਨ ਫੌਜਾਂ ਦੇ ਸੁਪਰੀਮ ਕਮਾਂਡਰ, ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਨਾਸਿਕ ਰੋਡ ਦੇ ਕੰਬੈਟ ਆਰਮੀ ਏਵੀਏਸ਼ਨ ਟ੍ਰੇਨਿੰਗ ਸਕੂਲ, ਵਿਖੇ ਹੋਈ ਸਮਾਰੋਹ ਪਰੇਡ ਦੌਰਾਨ ਆਰਮੀ ਏਵੀਏਸ਼ਨ ਕੋਰ ਨੂੰ ਪ੍ਰੈਜਿਡੈਂਟਸ ਕਲਰ ਪ੍ਰਦਾਨ ਕੀਤਾ। ਆਰਮੀ...
87ਵੇਂ ਹਵਾਈ ਫੌਜ ਦਿਹਾੜੇ ਦਾ ਜਸ਼ਨ, ਵਿੰਗ ਕਮਾਂਡਰ ਅਭਿਨੰਦਨ ਨੇ ਮਿਗ ਉਡਾਇਆ
ਜੰਗੀ ਜਹਾਜਾਂ ਦੀ ਧਮਕ ਵਿਚਾਲੇ, ਜਿਵੇਂ ਹੀ ਇਹ ਪਤਾ ਲੱਗਿਆ ਕਿ ਭਾਰਤੀ ਹਵਾਈ ਸੈਨਾ ਦੇ ਕਮੈਂਟੇਟਰ ਤੋਂ ਇਹ ਪਤਾ ਲੱਗਿਆ ਕਿ ਇਨ੍ਹਾਂ ਜੰਗੀ ਜਹਾਜਾਂ ਦੀ ਫੋਰਮੇਸ਼ਨ ਵਿੱਚ ਕਰਤਬ ਵਿਖਾ ਰਹੇ ਮਿਗ-21 ਨੂੰ ਵੀਰ ਚੱਕਰ...
ਮਹਾਰ ਰੈਜਿਮੈਂਟ ਦੇ ਸਾਬਕਾ ਫੌਜੀਆਂ ਨੇ ਇੰਝ ਮਨਾਇਆ ਚੰਡੀਗੜ੍ਹ ਵਿੱਚ ਹੈਪੀ ਬਰਡ ਡੇ
ਭਾਰਤੀ ਫੌਜ ਦੀ ਇਤਿਹਾਸਿਕ ਮਹਾਰ ਰੈਜਿਮੈਂਟ ਦਾ ਸਥਾਪਨਾ ਦਿਹਾੜਾ ਮਨਾਉਣ ਲਈ ਚੰਡੀਗੜ੍ਹ ਵਿੱਚ ਇਕੱਠੇ ਹੋਏ ਸਾਬਕਾ ਫੌਜੀਆਂ ਲਈ ਉਹ ਸਮਾਂ ਬੇਹੱਦ ਭਾਵੁਕ ਰਿਹਾ, ਜਦੋਂ ਰੈਜਿਮੈਂਟ ਦੇ ਸਭਤੋਂ ਉਮਰ-ਦਰਾਜ਼ ਸਾਥੀ 93 ਵਰ੍ਹਿਆਂ ਦੇ ਲੈਫਟੀਨੈਂਟ ਕਰਨਲ...