Home ਕਰਿਅਰ (ਕੰਮਕਾਜ)

ਕਰਿਅਰ (ਕੰਮਕਾਜ)

ਚੰਡੀਗੜ੍ਹ ਪੁਲਿਸ ‘ਚ 700 ਕਾਂਸਟੇਬਲਾਂ ਦੀ ਭਰਤੀ, ਆਨਲਾਈਨ ਅਪਲਾਈ ਕਰਨ ਦੀ ਤਰੀਕ ਬਦਲੀ

ਚੰਡੀਗੜ੍ਹ ਪੁਲੀਸ ਵਿੱਚ 700 ਕਾਂਸਟੇਬਲਾਂ ਦੀ ਭਰਤੀ ਲਈ ਅਰਜ਼ੀਆਂ ਦੀ ਆਨਲਾਈਨ ਪ੍ਰਕਿਰਿਆ ਦੀ ਮਿਤੀ ਇੱਕ ਹਫ਼ਤੇ ਅੱਗੇ ਵਧਾ ਦਿੱਤੀ ਗਈ ਹੈ। ਚੰਡੀਗੜ੍ਹ ਪੁਲਿਸ ਵਿੱਚ ਕਾਂਸਟੇਬਲ ਵਜੋਂ ਭਰਤੀ ਹੋਣ ਦੇ ਚਾਹਵਾਨ ਲੋਕ ਹੁਣ 1 ਜੂਨ...
ਟੈਰੀਟੋਰੀਅਲ ਆਰਮੀ

ਟੈਰੀਟੋਰੀਅਲ ਆਰਮੀ ਵਿੱਚ ਭਰਤੀ ਲਈ ਆਨਲਾਈਨ ਅਰਜ਼ੀ ਪ੍ਰਕਿਰਿਆ ਸ਼ੁਰੂ

ਭਾਰਤੀ ਸੈਨਾ ਦੀ ਇਕਾਈ ਟੈਰੀਟੋਰੀਅਲ ਆਰਮੀ ਵਿੱਚ ਵੱਖ-ਵੱਖ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਈ ਹੈ। 20 ਜੁਲਾਈ ਤੋਂ 19 ਅਗਸਤ ਤੱਕ ਯੋਗ ਉਮੀਦਵਾਰਾਂ ਤੋਂ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ। ਪ੍ਰੀਖਿਆ ਲਈ...
ਐਨਡੀਸੀ

ਐਨਡੀਸੀ ਕੋਰਸ ਜਨਵਰੀ ਤੋਂ: ਸਿਵਲ ਅਧਿਕਾਰੀਆਂ ਲਈ ਫ਼ੀਸ 20 ਲੱਖ ਰੁਪਏ

ਦਿੱਲੀ ਚ ਮੌਜ਼ੂਦ ਨੈਸ਼ਨਲ ਡਿਫੈਂਸ ਕਾਲਜ (National Defence College-ਐਨਡੀਸੀ) ਦਾ 59ਵਾਂ ਕੋਰਸ ਜਨਵਰੀ ਤੋਂ ਨਵੰਬਰ 2019 ਤਕ ਚੱਲੇਗਾ। ਕੁੱਲ ਮਿਲਾਕੇ 47 ਹਫ਼ਤਿਆਂ ਤਕ ਚੱਲਣ ਵਾਲੇ ਇਸ ਕੋਰਸ 'ਚ ਵੱਖ ਸਿਵਲ ਵਿਭਾਗਾਂ ਤੇ ਮੰਤਰਾਲਾ ਦੇ...

ਏਅਰ ਚੀਫ਼ ਵਿਵੇਕ ਰਾਮ ਚੌਧਰੀ ਨੇ ਸਿਵਲ ਸਰਵਿਸਿਜ਼ ਇਮਤਿਹਾਨ ਦੇ ਟਾਪਰ ਵਿਦਿਆਰਥੀਆਂ ਨਾਲ ਮੁਲਾਕਾਤ...

ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਵਿਵੇਕ ਰਾਮ ਚੌਧਰੀ ਨੇ ਅੱਜ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਸਿਵਲ ਸਰਵਿਸਿਜ਼ ਪ੍ਰੀਖਿਆ 2022 ਦੀ ਟਾਪਰ ਇਸ਼ਿਤਾ ਕਿਸ਼ੋਰ ਨੂੰ ਸਨਮਾਨਿਤ ਕੀਤਾ। ਇਸ਼ਿਤਾ ਕਿਸ਼ੋਰ ਭਾਰਤੀ ਹਵਾਈ ਸੈਨਾ ਦੁਆਰਾ...
ਮਵਿਆ ਸੂਦਨ

… ਅਤੇ ਪੂਰਾ ਹੋਇਆ ਜੰਮੂ-ਕਸ਼ਮੀਰ ਦੀ ਧੀ ਮਾਵਿਆ ਦਾ ਜੰਗੀ ਪਾਇਲਟ ਬਣਨ ਦਾ ਸੁਪਨਾ

23 ਸਾਲਾ ਮਵਿਆ ਸੂਦਨ ਨੇ ਲੜਾਕੂ ਜਹਾਜ਼ ਉਡਾਉਣ ਵਾਲੀ ਜੰਮੂ-ਕਸ਼ਮੀਰ ਦੀ ਪਹਿਲੀ ਧੀ ਬਣਨ ਦਾ ਇਤਿਹਾਸ ਰਚ ਦਿੱਤਾ ਹੈ. ਹੁਣ ਮਾਵਿਆ ਦੀ ਗਿਣਤੀ ਭਾਰਤੀ ਹਵਾਈ ਸੈਨਾ ਵਿੱਚ ਲੜਾਕੂ ਜਹਾਜ਼ ਉਡਾਉਣ ਵਾਲੀਆਂ ਔਰਤ ਪਾਇਲਟਾਂ ਦੀ...

ਸੀਆਰਪੀਐੱਫ ਵਿੱਚ ਭਰਤੀ ਲਈ ਅਰਜ਼ੀਆਂ ਅੱਜ ਤੋਂ, ਦੰਗਾ ਪੀੜਤਾਂ ਨੂੰ ਉਮਰ ਵਿੱਚ ਵੀ ਛੋਟ

ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐੱਫ) ਵਿੱਚ ਵੱਖ-ਵੱਖ ਅਸਾਮੀਆਂ 'ਤੇ ਮੁਲਾਜ਼ਮਾਂ ਦੀ ਭਰਤੀ ਲਈ ਅਰਜ਼ੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ ਹੈ। ਸੀਆਰਪੀਐੱਫ ਨੇ ਅਰਜ਼ੀਆਂ ਲਈ 20 ਜੁਲਾਈ ਤਈ ਐਲਾਨ ਕੀਤਾ ਸੀ ਅਤੇ ਬਿਨੈ ਪੱਤਰ...
ਸੀਆਰਪੀਐਫ

ਵਾਹ….! ਫੇਸਬੁੱਕ ਦੇ ਰਾਹੀਂ ਸੀਆਰਪੀਐਫ ਨੇ ਕੀਤਾ ਕਮਾਲ

ਚੰਡੀਗੜ੍ਹ ਦੇ ਰੋਜ਼ ਗਰਦਨ 'ਚ ਵਾਪਰੀ ਇਸ ਘਟਨਾ ਨੇ ਇਹ ਸਾਬਿਤ ਕਰ ਦਿੱਤਾ ਕਿ ਸਮਾਜ 'ਚ ਆਏ ਵਿਕਾਰਾਂ ਲਈ ਸੋਸ਼ਲ ਮੀਡੀਆ ਨੂੰ ਦੇਸ਼ ਦੇਣ ਵਾਲੇ ਲੋਕਾਂ ਨੂੰ ਇੱਕ ਪੱਖ ਤੋਂ ਆਪਣੀ ਸੋਚ ਬਦਲਣੀ ਪਵੇਗੀ।...

4 ਸਾਲ ਬਾਅਦ ਫੌਜ ਤੋਂ ਸੇਵਾਮੁਕਤ ਹੋਏ ਫਾਇਰ ਫਾਈਟਰਸ ਲਈ ਹਰਿਆਣਾ ਵਿੱਚ ਨੌਕਰੀਆਂ ਵਿੱਚ...

ਹਰਿਆਣਾ ਸਰਕਾਰ ਨੇ ਅਗਨੀਵੀਰਾਂ ਲਈ ਕੁਝ ਖਾਸ ਨੌਕਰੀਆਂ ਵਿੱਚ 10 ਪ੍ਰਤੀਸ਼ਤ ਰਾਖਵਾਂਕਰਨ ਦਾ ਐਲਾਨ ਕੀਤਾ ਹੈ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਇਹ ਹੋਰੀਜੈਂਟਲ ਰਾਖਵਾਂਕਰਨ ਹਰਿਆਣਾ ਵਿੱਚ ਕਾਂਸਟੇਬਲ, ਮਾਈਨਿੰਗ ਗਾਰਡ, ਜੇਲ੍ਹ...

ਉੱਤਰਾਖੰਡ ਦੇ ਮੁੱਖ ਮੰਤਰੀ ਨੇ ਵੀ ਫਾਇਰਫਾਈਟਰਾਂ ਲਈ ਨੌਕਰੀਆਂ ਵਿੱਚ ਰਾਖਵਾਂਕਰਨ ਦਾ ਵਾਅਦਾ ਕੀਤਾ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਾਂਗ ਹੁਣ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਐਲਾਨ ਕੀਤਾ ਹੈ ਕਿ ਭਾਰਤੀ ਫ਼ੌਜ ਵਿੱਚ ਚਾਰ ਸਾਲ ਦਾ ਕਾਰਜਕਾਲ ਪੂਰਾ ਕਰਕੇ ਵਾਪਸ ਆਉਣ ਵਾਲੇ...
ਭਾਰਤੀ ਫੌਜ

ਭਾਰਤੀ ਫੌਜ ਦੀ ਅਗਨੀਵੀਰ ਭਰਤੀ ਪ੍ਰਕਿਰਿਆ ਦੇ ਢੰਗ-ਤਰੀਕੇ ਬਦਲੇ

ਭਾਰਤੀ ਫੌਜ ਨੇ ਜੂਨੀਅਰ ਕਮਿਸ਼ਨਡ ਅਫਸਰਾਂ, ਹੋਰ ਰੈਂਕਾਂ ਅਤੇ ਅਗਨੀਵੀਰ ਭਰਤੀ ਪ੍ਰਕਿਰਿਆ ਵਿੱਚ ਤਬਦੀਲੀਆਂ ਦਾ ਐਲਾਨ ਕੀਤਾ ਹੈ। ਹੁਣ ਭਰਤੀ ਰੈਲੀ ਤੋਂ ਪਹਿਲਾਂ ਕੰਪਿਊਟਰ ਆਧਾਰਿਤ ਆਨਲਾਈਨ ਕਾਮਨ ਐਂਟਰੈਂਸ ਐਗਜ਼ਾਮ (ਸੀਈਈ) ਹੋਵੇਗੀ। ਇਸ ਪ੍ਰੀਖਿਆ ਨੂੰ...

RECENT POSTS